Sunday, November 18, 2012

ਜਦ ਪਾਣੀ ਸਿਰ ਤੋਂ ਲੰਘ ਜਾਵੇ


ਜਦ ਪਾਣੀ ਸਿਰ ਤੋਂ ਲੰਘ ਜਾਵੇ 
ਜਦ ਹੱਦ ਦੀ ਵੀ ਹੱਦ ਗੁਜਰ ਜਾਵੇ 
ਰੋਨਾ-ਕੁਰਲਾਉਣਾ ਸਬ ਬੇਕਾਰ ਹੋ ਜਾਵੇ
ਤਾਂ ਦੱਸੋ ਬੰਦਾ ਕਿਹੜੇ ਖੂਹ ਚ ਜਾਵੇ 
ਸਿਵਾ "ਜੇਹਾਦ" ਦੇ ਜਿਸਨੂ .........
ਹੜਤਾਲ, ਜਾਮ, ਸੰਘਰਸ਼ ਦਾ ਏਲਾਨ 
ਯਾ ਬਗਾਵਤ ਵੀ ਕਿਹਾ ਜਾ ਸਕਦਾ ਹੈ 
ਹੋਰ ਕੋਈ ਰਸਤਾ ਵੀ ਤਾਂ ਨਹੀਂ 
ਭੁੱਲੇ ਬਿਸਰੇ ਹੁਕਮਰਾਨਾ ਨੂੰ 
ਸਹੀ ਰਸਤੇ ਤੇ ਲਿਆਓਨ ਦਾ 

No comments:

Post a Comment