Saturday, August 11, 2012

ਰੋਜ਼ ਮੇਰੇ ਖਵਾਬ ਵਿਚ ਆਯਾ ਕਰੋ ..
ਜਿੰਦਗੀ ਨੂ ਦਰਦ ਦੇ ਜਾਯਾ ਕਰੋ


ਜਿੰਦਗੀ ਨੂ ਜਿੰਦਗੀ ਦਾ ਵਾਸਤਾ 
ਬੇ -ਗੁਨਾਹਾਂ ਨੂ ਨਾ ਤਾੜਪਾਯਾ ਕਰੋ 



ਏਸ  ਥਾਂ  ਤੇ  ਹਾਸਿਯਾਂ ਦੀ ਹੈ ਸਜਾ 
ਦੋਸਤੋ ਬਹੁਤਾ ਨਾ ਮੁਸ੍ਕਾਯਾ ਕਰੋ 

ਜੁਲਮ ਮੇਰੇ ਤੇ 
ਤੇ ਗੈਰਾਂ ਤੇ ਕਰਮ 

ਆਪਨੇ ਹਾਂ 

ਕੁਝ ਤਰਸ ਖਾਯਾ  ਕਰੋ 

ਮੈਨੂ ਕਰ ਕੇ 'ਘਾਯਲ'
ਜਖਮ ਜੋ ਦਿੱਤੇ ਤੁਸਾਂ 

ਮਰਹਮ ਜੇ ਨਹੀਂ 
ਲੂਣ ਨਾ ਪਾਯਾ ਕਰੋ

No comments:

Post a Comment