Monday, August 13, 2012


ਮੇਹਰਬਾਨ ਹੋ ਕੇ ਸਾਨੂ ਦੇ ਦਰਸ਼ਨ
ਛਡ ਜਾਲਮਾਂ ਜੁਲਮ ਦੀਯਾਂ ਰੀਤੀਯਾਂ ਨੂੰ
ਤੇਰੀ ਯਾਦ ਅੰਦਰ ਰਾਤਾਂ ਲੰਘਿਯਾਂ ਨੇ
ਉਮਰਾਂ ਗੁਜ਼ਰ ਗਯਿਆਂ ਨੀਂਦਾਂ ਲਿਤ੍ਤਿਯਾੰ ਨੂੰ


ਸਚ ਕਹਨਾ
ਭਾਈ
ਸਚੀਂ ਸਖ੍ਤਿਯਾੰ ਸਭੇ ਭੁਲਾ ਦਿਯਾਂਗੇ
ਜੇ ਕਰ ਪੁਛ ਲੇੰ ਸਾੜਿਯਾੰ ਬੀਤੀਯਾਂ ਨੂੰ
'ਘਾਯਲ ' ਆਖਦਾ ਆ ਬਹੋ ਬਗਲ ਅੰਦਰ
ਬੜੀ ਦੇਰ ਹੋ ਗਯੀ ਗੱਲਾਂ ਕੀਤੀਯਾਂ ਨੂੰ

ਉਂਜ ਤੇ ਸਾਰੇ ਜ਼ਮਾਨੇ ਨੂੰ ਸਮਝਦਾ ਵਾਂ
ਆਉਂਦੀ ਸਮਝ ਨੀਂ ਚਾਹੁੰਦਾ ਹਜੂਰ ਕੀ ਏ
ਯਾ ਤੂੰ ਗਲੇ ਲਗ ਜਾ ਯਾ ਤੂੰ ਗਲਾ ਵੱਡ ਦੇ
ਦੋਹਾਂ ਗੱਲਾਂ ਚੋੰ ਤੈਨੂ ਮੰਜੂਰ ਕੀ ਏ

ਜੇ ਤੂੰ ਆਖਿਯਾ ਤੇਰੀ ਮੈਂ ਗਲੀ ਆਏਯਾ
ਧੱਕੇ ਮਿਲੇ ਤਾਂ ਮੇਰਾ ਕਸੂਰ ਕੀ ਏ
ਇਸ਼ਕ ਦਸਤੂਰ ਤਾਂ ਮੈਂ ਜਾਂਦਾ ਵਾਂ
ਪਰ ਨੀਂ ਜਾਂਦਾ ਤੇਰਾ ਦਸਤੂਰ ਕੀ ਏ

ਤੇਰੀ ਵੇਖ ਤਸਵੀਰ .....ਤਸਵੀਰ  ਹੁੰਨਾ
ਮੈਨੂ ਖੁਸ਼ੀ ਤੋਂ ਖੁਸ਼ੀ ਵਿਖਾਲਦਾ ਰਹੋ
ਓਏ ਉਰਾਂ ਰਓ ਯਾ ਪਰਾਂ ਪਰਵਾਹ ਕੋਈ ਨੀ
ਬਾਸ ਦਿਲੋਂ ਮੇਹਰਮ ਮੇਰੇ ਹਾਲ ਦਾ ਰਹੋ
ਹੱਸ ਬੋਲ ਕਲੋਲ ਕਰ ਨਾਲ ਮੇਰੇ
ਸੀਨੇ ਦੁਸ਼ਮਨਾਂ ਦੇ ਅੱਗ ਬਾਲਦਾ ਰਹੋ

ਰੱਜ ਰੱਜ ਜਾਵਾਨਿਯਾਂ ਮਾਨ ਚੰਨਾ
ਉਮਰ ਵਿਚ੍ਹ ਤੇਰਾਂ ਚੌਦਾਂ ਸਾਲ ਦਾ ਰਹੋ

No comments:

Post a Comment