Thursday, October 4, 2012

ਘੜੀ ਘੜੀ ਵਿਗੜ ਕੇ ਘੜੀ ਆਯੀ


ਘੜੀ ਘੜੀ ਵਿਗੜ ਕੇ ਘੜੀ ਆਯੀ 
ਘੜੀ-ਸਾਜ ਨੇ ਘੜੀ ਏ ਘੜੀ ਕਾਹਦੀ 

ਅੜਆ  ਅੜੇ ਕਿਹੜੇ 
ਅੜਿਯਲ ਮੌਤ ਅੱਗੇ 
ਅੜਾਂ ਅੜਾਂਗੇ ਅੜਨ ਦੀ 
ਅੜੀ ਕਾਹਦੀ 

ਤੜ-ਤੜ ਤੜੇ ਹੋਏ ਨੇ 
ਤੜੀਆਂ ਦੇਣ ਵਾਲੇ 
ਤਾੜ-ਤਾੜ ਦੇ ਰਿਹਾ ਏਂ
ਤੂੰ ਤੜੀ ਕਾਹਦੀ 

ਮਾਨਕਾ ਟੁੱਟ ਗਿਆ ਏ ਵਿਚ੍ਹੋੰ
ਪ੍ਰੇਮ ਵਾਲਾ 
ਹੁਣ ਪ੍ਰੀਤ ੜੀ ਰਹ ਗਯੀ ਲੜੀ ਕਾਹਦੀ 

  

No comments:

Post a Comment